ਸਾਰੇ ਤੱਥ ਅਧਿਐਨਾਂ ਦੇ ਆਧਾਰ ’ਤੇ ਜਾਰੀ ਕੀਤੇ: ਕਰਖੋਵ

(ਸਮਾਜ ਵੀਕਲੀ): ਆਲਮੀ ਸਿਹਤ ਸੰਸਥਾ ਵਿੱਚ ਕੋਵਿਡ- 19 ਦੀ ਤਕਨੀਕੀ ਮੁਖੀ ਡਾ. ਮਾਰੀਆ ਵੈਨ ਕਰਖੋਵ ਨੇ ਕਿਹਾ ਕਿ ਐਪੀਡੈਮਿਕ ਟੀਮ ਅਤੇ ਡਬਲਿਊਐੱਚਓ ਲੈਬ ਟੀਮ ਵੱਲੋਂ ਡਬਲਿਊਐੱਚਓ ਵਾਇਰਸ ਐਵੋਲਿਊਸ਼ਨ ਵਰਕਿੰਗ ਗਰੁੱਪ ਨਾਲ ਬੀ.1617 ਬਾਰੇ ਚਰਚਾ ਕੀਤੀ ਜਾਂਦੀ ਰਹੀ ਹੈ ਅਤੇ ਅਸੀਂ ਇਸ ਬਾਰੇ ਉਪਰੋਕਤ ਤੱਥ ਕੋਵਿਡ- 19 ਦੇ ਫੈਲਾਅ ਤੇ ਭਾਰਤ ਅਤੇ ਹੋਰ ਮੁਲਕਾਂ ਵਿੱਚ ਇਸ ਵਾਇਰਸ ਦੇ ਫੈਲਣ ਸਬੰਧੀ ਚੱਲ ਰਹੇ ਅਧਿਐਨਾਂ ਦੇ ਆਧਾਰ ’ਤੇ ਜਾਰੀ ਕੀਤੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article6.0-magnitude quake jolts Japan’s Fukushima
Next articleਵਿਸ਼ਵ ਪੱਧਰ ’ਤੇ ਕੁੱਲ ਕੇਸਾਂ ਦਾ 50 ਫ਼ੀਸਦੀ ਹਿੱਸਾ ਭਾਰਤ ਵਿੱਚ ਮਿਲਣ ਦਾ ਦਾਅਵਾ