HOME ਚੱਬੇਵਾਲ ਹਲਕੇ ਵਿੱਚ ਪਿੰਡ ਬਜਰਾਵਰ ਦੀ ਬਸਪਾ ਯੂਨਿਟ ਬਣਾਈ ਗਈ -ਯਸ਼ ਭੱਟੀ

ਚੱਬੇਵਾਲ ਹਲਕੇ ਵਿੱਚ ਪਿੰਡ ਬਜਰਾਵਰ ਦੀ ਬਸਪਾ ਯੂਨਿਟ ਬਣਾਈ ਗਈ -ਯਸ਼ ਭੱਟੀ

3

ਚੱਬੇਵਾਲ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀਰਾਮ ਜੀ। ਪੰਜਾਬ ਸੰਭਾਲੋ ਰੈਲੀ ਦੇ ਬੈਨਰ ਹੇਠ ਕੱਲ ਹਲਕਾ ਚੱਬੇਵਾਲ ਦੇ ਪਿੰਡ ਬਜਰਾਵਰ ਵਿਚ ਭੈਣ ਕੁਮਾਰੀ ਮਾਇਆਵਤੀ ਜੀ ਬਸਪਾ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿੰੰਡ ਚ ਬਸਪਾ ਦਾ ਯੂਨਿਟ ਬਣਾਇਆ ਗਿਆ। ਜਿਸ ਵਿੱਚ ਸ਼੍ਰੀ ਯਸ਼ ਭੱਟੀ ਪ੍ਰਧਾਨ ਚੱਬੇਵਾਲ, ਸਤਪਾਲ ਸਿੰਘ ਵਾਇਸ ਪ੍ਧਾਨ, ਸ਼੍ਰੀ ਧਨੀ ਰਾਮ ਜੀ ਨੇ ਵਿਚਾਰ ਰੱਖੇ। ਬਹੁਤ ਧੰਨਵਾਦ ਮਨੋਹਰ ਬਜਰਾਵਰ, ਸਤਪਾਲ ਰਾਮੂ,ਤਜਿੰੰਦਰ ਸਿੰਘ, ਸਾਬਕਾ ਸਰਪੰਚ ਸਾਬ ਅਤੇ ਬਾਕੀ ਸੰਗਤ ਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਫੈਲਾਉਣ ਅਤੇ ਵਿਖਰੇ ਸਮਾਜ ਵਿੱਚ ਏਕਤਾ ਲਿਆਉਣ ਲਈ ਕੰਮ ਕਰ ਰਹੇ ਹਾਂ -ਚੌਧਰੀ ਖੁਸ਼ੀ ਰਾਮ
Next articleਸਰਾਭਾ ਨਰਸਿੰਗ ਕਾਲਜ ਵਿਚ ‘ਬੀਟਸ ਐਂਡ ਬਿਗਨਿੰਗਜ਼’ ਤਹਿਤ ਸਮਾਗਮ ਕਰਵਾਇਆ