ਸਮਾਗਮ ਦੌਰਾਨ ਪ੍ਰਵਾਸੀ ਭਾਰਤੀਆਂ ਦਾ ਸਨਮਾਨ

ਸ਼ਾਮਚੁਰਾਸੀ,  ਸੰਤ ਨਿਰੰਜਨ ਦਾਸ ਬੱਲਾਂ ਵਾਲਿਆਂ ਦੇ ਆਸ਼ੀਰਵਾਦ ਨਾਲ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੀ ਸਰਪ੍ਰਸਤੀ ਹੇਠ ਡੇਰਾ ਬੱਲਾਂ ਦੇ ਤੀਸਰੇ ਗੱਦੀ ਸੰਚਾਲਕ ਸੰਤ ਹਰੀ ਦਾਸ ਜੀ ਦੀ  ਯਾਦ ‘ਚ 38ਵਾਂ ਹਰੀ ਮਾਨਵ ਏਕਤਾ ਸੰਤ ਸੰਮੇਲਨ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ, ਇਸ ਮੌਕੇ ਸਮਾਗਮ ਨੂੰ ਸਹਿਯੋਗ ਕਰਨ ਵਾਲੇ ਵੱਖ-ਵੱਖ ਪ੍ਰਵਾਸੀ ਭਾਰਤੀਆਂ ਦਾ ਸਨਮਾਨ ਸੰਤ ਸੁਰਿੰਦਰ ਦਾਸ ਵਲੋਂ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਸੰਤ ਦਿਲਾਵਰ ਸਿੰਘ ਬ੍ਰਹਮ ਜੀ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਮਹਿੰਦਰ ਦਾਸ ਪੰਡਵਾਂ, ਸੰਤ ਭੋਲਾ ਦਾਸ ਕਬੀਰ ਪੰਥੀ, ਸੰਤ ਹਰੀ ਓਮ ਮਾਹਿਲਪੁਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬਹਾਦਰ ਸਿੰਘ ਮਿੱਠਾ ਟਿਵਾਣਾ , ਸੰਤ ਇੰਦਰ ਦਾਸ ਮੇਘੋਵਾਲ ਗੰਜਿਆਂ, ਸੰਤ ਅਮਰੀਕ ਦਾਸ ਨਰੂੜ, ਸੰਤ ਸੁਰਿੰਦਰ ਦਾਸ ਅਟਾਰੀ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਜਸਵੰਤ ਸਿੰਘ ਖੇੜਾ, ਸੰਤ ਕਸ਼ਮੀਰ ਸਿੰਘ ਕੋਟਫ਼ਤੂਹੀ , ਸੰਤ ਗੁਰਪਾਲ ਦਾਸ ਤਾਰਾਗੜ•, ਸੰਤ ਨਿਰਮਲ ਸਿੰਘ ਢੈਹਾ, ਸੰਤ ਤਾਰਾ ਦਾਸ, ਸੰਤ ਟਹਿਲ ਦਾਸ, ਸੰਤ ਬਲਵੰਤ ਸਿੰਘ ਡੀਂਗਰੀਆਂ ਤੋਂ ਇਲਾਵਾ, ਪ੍ਰੋ. ਹਰਬੰਸ ਸਿੰਘ ਬੋਲੀਨਾਂ, ਸ਼੍ਰੀ ਕਿਸ਼ੋਰ ਕੁਮਾਰ ਸ਼ੈਸ਼ਨ ਜੱਜ, ਤਹਿਸੀਲਦਾਰ ਮਨੋਹਰ ਲਾਲ, ਫ਼ੌਜੀ ਪਿਆਰਾ ਸਿੰਘ, ਗੁਰਦਿਆਲ ਸਿੰਘ ਬਾਘਾ ਯੂ ਕੇ, ਪੂਰਨ ਚੰਦ ਮਢਾਰ, ਬੀਬੀ ਅਹੱਲਿਆ, ਸ਼ੁਸ਼ੀਲ ਮਢਾਰ, ਡੀ ਸੀ ਭਾਟੀਆ, ਬਾਬੂ ਪਿਆਰੇ ਲਾਲ, ਸੰਤੋਸ਼ ਵਿਰਦੀ, ਬੂਟਾ ਰਾਮ, ਕਮਲੇਸ਼ ਰਾਣੀ ਅਨਿਲ ਕੁਮਾਰ ਨੀਲਾ, ਕਿਸ਼ਨ ਦਾਸ ਮਹੇ ਹਾਜਰ ਸਨ ਸੰਤ ਸੁਰਿੰਦਰ ਦਾਸ ਕਠਾਰ, ਸੰਤ ਪ੍ਰਦੀਪ ਦਾਸ ਅਤੇ ਮੁੱਖ ਸਹਿਯੋਗੀ ਪ੍ਰਵਾਸੀ ਭਾਰਤੀ ਰਾਮ ਕਿਸ਼ਨ ਮਹਿਮੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Previous articleਕੰਨਿਆ ਸਕੂਲ ਮਹਿਤਪੁਰ ਜ਼ਿਲ੍ਹਾ ਜਲੰਧਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਐਲੂਮਿਨੀ ਮੀਟ ਸੰਪੰਨ ।
Next articleਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸ਼ਹੀਦੀ ਸਮਾਗਮ