ਸ਼ੇਰੋਵਾਲੀਆ ਵੱਲੋਂ ਧਰਮਸ਼ਾਲਾ ਦੇ ਨਵੇਂ ਹਾਲ ਦਾ ਉਦਘਾਟਨ

ਨਕੋਦਰ/ਮਹਤਿਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ):  ਪਿੰਡ ਬਲੰਦਾ ਵਿਖੇ ਵਾਲਮੀਕਿ ਮੰਦਰ ਧਰਮਸ਼ਾਲਾ ਦੇ ਨਵੇਂ ਹਾਲ ਦਾ ਉਦਘਾਟਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ । ਇਸ ਮੌਕੇ ਸਰਪੰਚ ਰਾਜਵੀਰ ਸਿੰਘ ,ਲਖਵੀਰ ਸਿੰਘ ਪੰਚ, ਮਨੋਹਰ ਲਾਲ ਪੰਚ,ਮਨਜੀਤ ਸਿੰਘ ਨੰਬਰਦਾਰ ,ਮਨਜੀਤ ਕੌਰ ਪੰਚ,ਸੁਮਨ ਪੰਚ,ਮਨਜੀਤ ਸਿੰਘ ਪੰਨੂ ਪੰਚ,ਬਲਦੇਵ ਸਿੰਘ ,ਅਮਨਦੀਪ ਮੰਨਾ,ਦਵਿੰਦਰ ਸਿੰਘ ਢਿੱਲੋਂ ,ਦਲਬੀਰ ਸਿੰਘ,ਗੁਰਦੇਵ ਸਿੰਘ,ਹਰਜਿੰਦਰ ਛਾਬੜਾ ਪਤਰਕਾਰ ਆਦਿ ਹਾਜ਼ਰ ਸਨ।
Previous article“ਹੁਣ ਨਹੀਂ ਸਰਨਾਂ ਪੰਜਾਬ ਸਿਆਂ…..।”
Next articleकर्मचारियों को जागरूक करने के लिए बांटे पैंफलेट