(ਸਮਾਜ ਵੀਕਲੀ): ਵਿਸ਼ਵ ਪੱਧਰ ’ਤੇ ਕੁੱਲ ਕੇਸਾਂ ਦਾ 50 ਫ਼ੀਸਦੀ ਹਿੱਸਾ ਭਾਰਤ ਵਿੱਚ ਹੀ ਮਿਲਿਆ ਹੈ ਜਦਕਿ ਕੁੱਲ ਮੌਤਾਂ ’ਚੋਂ 30 ਫ਼ੀਸਦੀ ਭਾਰਤ ਵਿੱਚ ਹੀ ਹੋਈਆਂ ਹਨ। ਗੁਆਂਢੀ ਮੁਲਕਾਂ ਵਿੱਚ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲੇ ਹਨ। ਭਾਰਤ ਤੋਂ ਨਵੇਂ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਹੈ (2,738,957 ਨਵੇਂ ਕੇਸ; 5 ਫ਼ੀਸਦੀ ਵਾਧਾ), ਬ੍ਰਾਜ਼ੀਲ (423,438 ਨਵੇਂ ਕੇਸ; ਪਿਛਲੇ ਹਫ਼ਤੇ ਦੇ ਬਰਾਬਰ), ਅਮਰੀਕਾ (334,784 ਨਵੇਂ ਕੇਸ; 3 ਫ਼ੀਸਦੀ ਕਮੀ), ਤੁਰਕੀ (166,733 ਨਵੇਂ ਕੇਸ; 35 ਫ਼ੀਸਦੀ ਕਮੀ)।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly