ਲੋਹੜੀ 2021

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੁਲ਼ਦੂ ਨੇ ਤਿਉਹਾਰ ਮਨਾਇਆ
ਲੋਹੜੀ ਦਾ  ।
ਚੌਂਕ ‘ਚ ਵੱਡਾ ਧੂਣਾ ਲਾਇਆ
ਲੋਹੜੀ ਦਾ  ।
ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ
ਸਾੜ ਸਾੜ ਕੇ  ;
ਸਭ ਨੇ ਅਪਣਾ ਹਿੱਸਾ ਪਾਇਆ
ਲੋਹੜੀ ਦਾ  ।
         ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
            148024
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਲੋਹੜੀ ਦਾ ਤਿਉਹਾਰ ਮਨਾਇਆ
Next articleਜਾਂ ਮਰਾਂਗੇ, ਜਾਂ ਜਿੱਤਾਂਗੇ :ਪਵਨ ਪਰਵਾਸੀ ਜਰਮਨੀ