ਲਹੌਰੀ ਰਾਮ ‘ਬਾਲੀ’

L.R. Balley

(ਸਮਾਜ ਵੀਕਲੀ)

ਲਹੌਰੀ ਰਾਮ ‘ਬਾਲੀ’ ਵਿਦਵਾਨ ਨਿਧੜਕ ਯੋਧਾ,
ਜੋ ਅੱਜ ਛੱਡ ਗਿਆ ਸੰਸਾਰ ਲੋਕੋ।
ਡਾ. ‘ਅੰਬੇਡਕਰ’ ਜੀ ਦੇ ਤੁਰ ਜਾਣ ਤੋਂ ਬਾਅਦ,
ਜਿਸਨੇ ਆਪਣੀ ਨੌਕਰੀ ਦਿੱਤੀ ਵਿਸਾਰ ਲੋਕੋ।
‘ਬਾਬਾ ਸਾਹਿਬ’ ਦਾ ਮਿਸ਼ਨ ਅੱਗੇ ਲਿਜਾਣ ਲਈ,
ਕੀਤੀ ਮਿਹਨਤ ਬੇਸ਼ੁਮਾਰ ਲੋਕੋ।
‘ਭੀਮ ਪੱਤ੍ਰਕਾ’ ਕਿਤਾਬਾਂ ਵਿਚ ਬੇਖੌਫ਼ ਲਿਖਕੇ,
ਕੀਤਾ ਲੋਕਾਂ ਵਿੱਚ ਪ੍ਰਚਾਰ ਲੋਕੋ।
ਸੱਚ ਦਾ ਲੜ ਕਦੇ ਛੱਡਿਆ ਨਾ,
ਜਿਸ ਤੋਂ ਮੈਂ ਜਾਵਾਂ ਬਲਿਹਾਰ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

Previous articleToday L.R. Balley – Founder Trustee of Ambedkar Bhawan Trust Jallandhar, All India Samata Sainik Dal Punjab and close associate of Babasaheb Dr. Babasaheb Ambedkar passed away
Next articleਸਹੇਲੀ ਦੀ ਸੋਚ