ਨਸਰਾਲਾ/ਸ਼ਾਮਚੁਰਾਸੀ (ਚੁੰਬਰ) – ਰੋਜਾ ਸ਼ਰੀਫ ਪੀਰ ਮਾਣੇ ਸ਼ਾਹ ਮਲੰਗ ਖਜੂਰਾ ਵਾਲਾ ਤਕੀਆ ਹੁਸ਼ਿਆਰਪੁਰ ਜਲੰਧਰ ਰੋਡ ਨਸਰਾਲਾ ਵਿਖੇ ਮੁੱਖ ਸੇਵਾਦਾਰ ਸਾਈਂ ਲਾਲੀ ਸ਼ਾਹ ਕਾਦਰੀ ਦੀ ਦੇਖ ਰੇਖ ਹੇਠ 29 ਮਈ ਨੂੰ ਸਲਾਨਾ ਜੋੜ ਮੇਲਾ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਸਾਈਂ ਲਾਲੇ ਸ਼ਾਹ ਕਾਦਰੀ ਨੇ ਦੱਸਿਆ ਕਿ ਮੇਲੇ ਦੇ ਦੌਰਾਨ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ 29 ਮਈ ਦਿਨ ਬੁੱਧਵਾਰ ਨੂੰ ਕਵਾਲੀਆਂ, ਨਕਲਾਂ ਦਾ ਪ੍ਰੋਗਰਾਮ ਹੋਵੇਗਾ।
INDIA ਰੋਜਾ ਸ਼ਰੀਫ ਪੀਰ ਮਾਣੇ ਸ਼ਾਹ ਮਲੰਗ ਦੇ ਮੇਲੇ ਸਬੰਧੀ ਮੀਟਿੰਗ