ਰਾਹੁਲ ਅੱਜ ਤੇ ਸੋਨੀਆ ਭਲਕੇ ਦਾਖ਼ਲ ਕਰਨਗੇ ਚੋਣ ਨਾਮਜ਼ਦਗੀ

ਲਖਨਊ: ਕਾਂਗਰਸੀ ਆਗੂ ਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਰਾਏ ਬਰੇਲੀ ਲੋਕ ਸਭਾ ਸੀਟ ਲਈ ਆਪਣੀ ਨਾਮਜ਼ਦਗੀ ਵੀਰਵਾਰ ਨੂੰ ਦਾਖ਼ਲ ਕਰਨਗੇ। ਜਦਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਆਪਣੀ ਨਾਮਜ਼ਦਗੀ ਭਲਕੇ ਦਾਖ਼ਲ ਕਰਨਗੇ। ਕਾਗਜ਼ ਦਾਖ਼ਲ ਕਰਨ ਵੇਲੇ ਮਾਂ ਸੋਨੀਆ ਤੇ ਭੈਣ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਹੋਣਗੇ।

Previous articleTheresa May meets Merkel with Brexit delay request
Next articleLibya crisis: UN issues war crimes warning