ਰਾਜਾਂ ਨੂੰ ਤਿੰਨ ਦਿਨਾਂ ’ਚ ਪੰਜ ਲੱਖ ਕਰੋਨਾ ਰੋਕੂ ਟੀਕੇ ਭੇਜੇ ਜਾਣਗੇ: ਕੇਂਦਰ

ਨਵੀਂ ਦਿੱਲੀ, ਸਮਾਜ ਵੀਕਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਰਾਜਾਂ ਤੇ ਯੂਟੀਜ਼ ਕੋਲ ਕੋਵਿਡ-19 ਟੀਕਿਆਂ ਦੀ 1.82 ਕਰੋੜ ਤੋਂ ਜ਼ਿਆਦਾ ਡੋਜ਼ ਹੈ ਤੇ ਅਗਲੇ ਤਿੰਨ ਦਿਨਾਂ ਵਿਚ ਲਗਪਗ ਪੰਜ ਲੱਖ ਡੋਜ਼ ਹੋਰ ਉਪਲਬਧ ਕਰਵਾਈ ਜਾਵੇਗੀ। ਕੇਂਦਰ ਵਲੋਂ ਰਾਜਾਂ ਨੂੰ ਹੁਣ ਤਕ ਮੁਫਤ 22.77 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਸਵੇਰ ਅੱਠ ਵਜੇ ਤਕ 20.80 ਕਰੋੜ ਡੋਜ਼ ਲਾਈ ਜਾ ਚੁੱਕੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਸੋਦੀਆ ਨੇ ਕਰੋਨਾ ਟੀਕਿਆਂ ਦੀ ਘਾਟ ’ਤੇ ਕੇਂਦਰ ਨੂੰ ਘੇਰਿਆ
Next articleकोरोना से हुई मौतों का आंकड़ा छिपा मौतों का घोटाला कर रही है सरकार – रिहाई मंच