ਸਿਸੋਦੀਆ ਨੇ ਕਰੋਨਾ ਟੀਕਿਆਂ ਦੀ ਘਾਟ ’ਤੇ ਕੇਂਦਰ ਨੂੰ ਘੇਰਿਆ

ਨਵੀਂ ਦਿੱਲੀ, ਸਮਾਜ ਵੀਕਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਜਧਾਨੀ ਵਿਚ ਕਰੋਨਾ ਰੋਕੂ ਟੀਕਿਆਂ ਦੀ ਘਾਟ ’ਤੇ ਕੇਂਦਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਿੱਲੀ ਲਈ ਕਰੋਨਾ ਟੀਕਿਆਂ ਦੀ ਪੂਰੀ ਖੇਪ ਨਹੀਂ ਭੇਜ ਰਿਹਾ ਜਿਸ ਕਾਰਨ ਇਥੇ ਟੀਕਿਆਂ ਦੀ ਘਾਟ ਬਣੀ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕਿਸ ਤਰ੍ਹਾਂ ਪੂਰੀ ਗਿਣਤੀ ਵਿਚ ਟੀਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 18-44 ਵਰਗ ਦੇ ਟੀਕਾਕਰਨ ਲਈ 1.84 ਕਰੋੜ ਟੀਕੇ ਚਾਹੀਦੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਨੀਅਰ ਆਈਪੀਐੱਸ ਅਧਿਕਾਰੀ ਵੱਲੋਂ ਅੰਬਾਲਾ ਦੇ ਐੱਸਐੱਸਪੀ ਨੂੰ ਲੀਗਲ ਨੋਟਿਸ
Next articleਰਾਜਾਂ ਨੂੰ ਤਿੰਨ ਦਿਨਾਂ ’ਚ ਪੰਜ ਲੱਖ ਕਰੋਨਾ ਰੋਕੂ ਟੀਕੇ ਭੇਜੇ ਜਾਣਗੇ: ਕੇਂਦਰ