(ਸਮਾਜ ਵੀਕਲੀ)- ਰਾਜਬੀਰ ਗੰਗੜ (USA) Ashoka Entertainers ਅਤੇ ਉਨਾਂ ਦੇ ਪਰਿਵਾਰ ਵਲੋਂ ਸਕੂਲ ਲਈ ਪੰਜਾਹ ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ.
ਬਾਬਾ ਸਾਹਿਬ ਡਾ਼. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਜੋ ਫਗਵਾੜਾ ਵਿਖੇ ਡਾ. ਬੀ ਆਰ ਅੰਬੇਡਕਰ ਇੰਟਰਨੈਸ਼ਨਲ ਸਕੂਲ ਖੋਲਿਆ ਜਾ ਰਿਹਾ ਹੈ। ਉਸ ਲਈ 50000 ਰੁਪਏ ਦਾ ਸਹਿਯੋਗ ਕੀਤਾ ਗਿਆ ਹੈ ਜਿਸ ਲਈ DR AMBEDKAR TRUST for EDUCATION & LEARNING PHAGWARA REGD,(DATEL, PUNJAB) ਅਸੀਂ ਸਾਰੇ ਸਕੂਲ ਟਰੱਸਟ ਮੈਂਬਰ ਉਨ੍ਹਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ।
ਸਕੂਲ ਟਰੱਸਟ ਨਾਲ ਜੁੜਣ ਲਈ ਸੰਪਰਕ ਕਰੋ।
98884-58331, 98158-03616, 9915-286386, 94647-14252, 98154-12119.
Bank Details :
A/C No.639110110011862
Name : Dr. Ambedkar Trust for Education and Learning
Bank : Bank of India, G.T.Road, Phagwara Distt.Kapurthala (Punjab) IFSC Code: BKID0006391
ਇਸ ਸਕੂਲ ਨੂੰ ਚਲਾਉਣ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਟਰੱਸਟ ਨਾਲ ਜੁੜੋ ਤਾਂ ਕੀ ਆਪਣੇ ਸਮਾਜ ਦੀ ਮੱਦਦ ਕੀਤੀ ਜਾ ਸਕੇ। ਇਹ ਬਹੁਮੰਤਵੀ ਸਕੂਲ ਦੇ ਵੱਡੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਟਰੱਸਟ ਆਪ ਜੀ ਦੇ ਵੱਡਮੁੱਲੇ ਵਿਚਾਰ ਅਤੇ ਆਪ ਜੀ ਦੇ ਸਹਿਯੋਗ ਲਈ ਬੇਨਤੀ ਕਰਦਾ ਹੈ ਜੀ।