ਮੱਘਰ ਮਹੀਨਾ ਚੜ੍ ਗਿਆ

ਮੱਘਰ ਮਹੀਨਾ ਚੜ੍ ਗਿਆ ,
ਠੰਡ ਨੇ ਫੜਨਾ ਜ਼ੋਰ  .
ਬੱਚਿਆਂ ਨੇ ਰੌਲ਼ਾ ਪਾਵਣਾਂ  ,
ਕੱਪੜੇ  ਚਾਹੀਦੇ ਹੋਰ .
ਮਾੜੂ ਨੇ ਕਿੱਥੋਂ ਲਿਆਉਂਣਗੇ ,
ਢਿੱਡ ਨਾ ਭਰਦਾ ਏ ਰੋਜ਼  :
ਧਨ ਦੌਲਤ ਵਾਲ਼ੇ ਪਾਉਂਣਗੇ ,
ਡੀ . ਜੇ . ਲਾ ਲਾ ਸ਼ੋਰ  .
              ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
                   9914836037
Previous articleਕਿਸਾਨੀ ਮੋਰਚਾ ਅਤੇ ਉਸ ਵਿਚ ਔਰਤਾਂ ਦਾ ਯੋਗਦਾਨ
Next articleਕੰਗਣਾਂ ਬੀਬੀ ਦੇ ਬਿਆਨ ਦਾ ਉੱਤਰ