ਮੈਚ ਫਿਕਸਿੰਗ ਮਾਮਲੇ ਵਿੱਚ ਚਾਵਲਾ ਨੂੰ ਜ਼ਮਾਨਤ

ਨਵੀਂ ਦਿੱਲੀ (ਸਮਾਜਵੀਕਲੀ)-  ਇਥੋਂ ਦੀ ਇਕ ਅਦਾਲਤ ਨੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕਰੋਨੀਏ ਨਾਲ ਸਬੰਧਤ ਕ੍ਰਿਕਟ ਦੇ ਸਭ ਤੋਂ ਵੱਡੇ ਮੈਚ ਫਿਕਸਿੰਗ ਮਾਮਲਿਆਂ ਵਿੱਚੋਂ ਇਕ ਨਾਲ ਸਬੰਧਤ ਮੁਲਜ਼ਮ ਸੰਜੀਵ ਚਾਵਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਆਸ਼ੂਤੋਸ਼ ਕੁਮਾਰ ਨੇ ਚਾਵਲਾ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਮੁਲਜ਼ਮ 76 ਦਿਨਾਂ ਤੋਂ ਹਿਰਾਸਤ ਵਿੱਚ ਹੈ।

Previous articleਮੁਹਾਲੀ ਵਿੱਚ ਕਰੋਨਾ ਦੇ ਦੋ ਨਵੇਂ ਮਰੀਜ਼
Next articleGoa liquor traders anxious about 70 per cent drop in sales