ਮੁਹਾਲੀ ਵਿੱਚ ਕਰੋਨਾ ਦੇ ਦੋ ਨਵੇਂ ਮਰੀਜ਼

ਐੱਸਏਐੱਸ ਨਗਰ(ਮੁਹਾਲੀ) (ਸਮਾਜਵੀਕਲੀ)-   ਮੁਹਾਲੀ ਵਿੱਚ ਅੱਜ ਕਰੋਨਾ ਦੇ ਦੋ ਹੋਰ ਮਰੀਜ਼ ਆਉਣ ਨਾਲ ਇਥੇ ਇਨ੍ਹਾਂ ਮਰੀਜ਼ਾਂ ਦੀ ਕੁੱਲ ਗਿਣਤੀ 94 ਹੋ ਗਈ ਹੈ। ਦੋ ਨਵੇਂ ਕੇਸਾਂ ਵਿੱਚ ਫੇਜ-10 ਦਾ 67 ਸਾਲਾ ਵਿਅਕਤੀ ਤੇ ਪਿੰਡ ਦੇਸੂ ਮਾਜਰਾ ਦੀ 27 ਸਾਲਾ ਔਰਤ ਹੈ।

Previous articleਦਿੱਲੀ ’ਚ ਸੀਆਰਪੀਐੱਫ ਦੇ 122 ਜਵਾਨਾਂ ਨੂੰ ਕਰੋਨਾ
Next articleਮੈਚ ਫਿਕਸਿੰਗ ਮਾਮਲੇ ਵਿੱਚ ਚਾਵਲਾ ਨੂੰ ਜ਼ਮਾਨਤ