ਮੁਫ਼ਤ ਕਾਲ ਤੇ ਡਾਟਾ ਸਹੂਲਤ ਦੇਣ ਬਾਰੇ ਪਟੀਸ਼ਨ ਖਾਰਜ

ਨਵੀਂ ਦਿੱਲੀ  (ਸਮਾਜਵੀਕਲੀ) – ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿੱਚ ਲੌਕਡਾਊਨ ਦੌਰਾਨ ਮਾਨਸਿਕ ਪ੍ਰੇਸ਼ਾਨੀ ਤੋਂ ਲੰਘ ਰਹੇ ਗਾਹਕਾਂ ਨੂੰ ਮੁਫ਼ਤ ਕਾਲ ਤੇ ਡਾਟਾ ਸਹੂਲਤ ਮੁਹੱਈਆ ਕਰਵਾਉਣ ਲਈ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਐੱਨਵੀ ਰਮਨ, ਜਸਟਿਸ ਸੰਜੈ ਕਿਸ਼ਨ ਤੇ ਜਸਟਿਸ ਬੀਆਰ ਗਵਈ ਦੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਸੁਆਲ ਕੀਤਾ ਕਿ ਇਹ ਕਿਹੋ ਜਿਹੀ ਪਟੀਸ਼ਨ ਪਾਈ ਗਈ ਹੈ।

Previous articleਪੰਜਾਬ ਦੇ 152 ਵਿਦਿਆਰਥੀ ਕੋਟਾ ਤੋਂ ਪਰਤੇ
Next articleਕਰੋਨਾ:ਪੰਜਾਬ ’ਚ ਇਕ ਹੋਰ ਮੌਤ, ਗਿਣਤੀ 19 ਤੱਕ ਪੁੱਜੀ