ਕਰੋਨਾ:ਪੰਜਾਬ ’ਚ ਇਕ ਹੋਰ ਮੌਤ, ਗਿਣਤੀ 19 ਤੱਕ ਪੁੱਜੀ

ਪਟਿਆਲਾ  (ਸਮਾਜਵੀਕਲੀ)-  ਕੁਝ ਦਿਨਾਂ ਤੋਂ ਇਥੋਂ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰੋਨਾਵਾਇਰਸ ਪਾਜ਼ੇਟਿਵ ਰਾਜਪੁਰਾ ਦੀ ਬਜ਼ੁਰਗ ਮਹਿਲਾ ਦੀ ਅੱਜ ਬਾਅਦ ਦੁਪਹਿਰ ਮੌਤ ਹੋ ਗਈ। ਉਸ ਦੇ ਪਰਿਵਾਰ ਦੇ ਅੱਠ ਮੈਂਬਰ ਪਾਜ਼ੇਟਿਵ ਹਨ, ਜਦਕਿ ਰਾਜਪੁਰਾ ਦੇ ਪਾਜ਼ੇਟਿਵ ਮਰੀਜਾਂ ਦੀ ਗਿਣਤੀ 42 ਹੈ। ਇਸ ਨਾਲ ਪੰਜਾਬ ਵਿੱਚ ਕਰੋਨਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।

Previous articleਮੁਫ਼ਤ ਕਾਲ ਤੇ ਡਾਟਾ ਸਹੂਲਤ ਦੇਣ ਬਾਰੇ ਪਟੀਸ਼ਨ ਖਾਰਜ
Next articleਲੌਕਡਾਊਨ ਬਾਰੇ ਫ਼ੈਸਲਾ ਤਿੰਨ ਮਈ ਤੋਂ ਬਾਅਦ: ਮੋਦੀ