ਮਾਸਟਰ ਸਲੀਮ ਦੇ ਟਰੈਕ ‘ਗੁਰੂ ਰਵਿਦਾਸ ਜੀ’ ਮਹਾਪੁਰਸ਼ਾਂ ਕੀਤਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਸਭਾ ਓਨਟਾਰੀਓ ਦੀ ਪੇਸ਼ਕਸ਼ ਅਤੇ ਬੱਲਾਂ ਟੀ ਵੀ ਦੀ ਨਿਰਦੇਸ਼ਨਾਂ ਹੇਠ ਗਾਇਕ ਮਾਸਟਰ ਸਲੀਮ ਵਲੋਂ ਗਾਏ ਟਰੈਕ ‘ਗੁਰੂ ਰਵਿਦਾਸ ਜੀ’ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀਮਾਨ 108 ਸੰਤ ਨਿਰੰਜਣ ਦਾਸ ਜੀ ਵਲੋਂ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਸੰਗੀਤਕਾਰ ਪ੍ਰਿੰਸ ਸੁਖਦੇਵ ਨੇ ਦੱਸਿਆ ਕਿ ਗੁਰਮੀਤ ਦੁੱਗਲ ਇਸ ਟਰੈਕ ਦੇ ਵੀਡੀਓ ਡਾਇਰੈਕਟਰ ਹਨ ਅਤੇ ਮਿਊਜਿਕ ਡਾਇਰੈਕਟਰ ਸੁਖਰਾਜ ਸਾਰੰਗ ਹਨ। ਇਸ ਰਿਲੀਜਿੰਗ ਮੌਕੇ ਸ਼੍ਰੀ ਵਰਿੰਦਰ ਬੱਬੂ ਅਤੇ ਸ਼੍ਰੀ ਜੋਗਿੰਦਰ ਰਾਮ ਆਈ ਏ ਐਸ ਰਿਟਾ. ਅਤੇ ਸੰਗੀਤਕਾਰ ਪ੍ਰਿੰਸ ਸੁਖਦੇਵ ਹਾਜ਼ਰ ਸਨ।

Previous article‘ਵਿਦਾਊਟ ਯੂ’ (ਤੇਰੇ ਬਿਨਾ) ਲੈ ਕੇ ਹਾਜ਼ਰ ਹੋਏ ਮਨਦੀਪ ਮੈਂਡੀ-ਸੁੱਚਾ ਰੰਗੀਲਾ
Next articleਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਕੀਤਾ ਧਾਰਮਿਕ ਪੋਸਟਰ ਰਿਲੀਜ਼