‘ਵਿਦਾਊਟ ਯੂ’ (ਤੇਰੇ ਬਿਨਾ) ਲੈ ਕੇ ਹਾਜ਼ਰ ਹੋਏ ਮਨਦੀਪ ਮੈਂਡੀ-ਸੁੱਚਾ ਰੰਗੀਲਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇੰਟਰਨੈਸ਼ਨਲ ਦੋਗਾਣਾ ਜੋੜੀ ਸੁੱਖਾ ਰੰਗੀਲਾ ਅਤੇ ਮਨਦੀਪ ਮੈਂਡੀ ਹਾਲ ਹੀ ਵਿਚ ਆਪਣਾ ਨਵਾਂ ਪੰਜਾਬੀ ਟਰੈਕ ‘ਵਿਦਾਊਟ ਯੂ’ (ਤੇਰੇ ਬਿਨਾ) ਲੈ ਕੇ ਮਾਰਕੀਟ ਵਿਚ ਹਾਜ਼ਰ ਹੋਏ ਹਨ। ਗਾਇਕ ਮਨਦੀਪ ਮੈਂਡੀ ਨੇ ਇਸ ਟਰੈਕ ਨੂੰ ਬਾਕਮਾਲ ਅੰਦਾਜ ਵਿਚ ਪੇਸ਼ ਕੀਤਾ ਹੈ ਅਤੇ ਸੁੱਚਾ ਰੰਗੀਲਾ ਦੇ ਗਾਏ ਬੋਲ ਇਸ ਟਰੈਕ ਨੂੰ ਹੋਰ ਵੀ ਹੁਲਾਰਾ ਦੇ ਰਹੇ ਹਨ। ਗਾਇਕ ਸੁੱਖਾ ਰੰਗੀਲਾ ਨੇ ਦੱਸਿਆ ਕਿ ਇਸ ਟਰੈਕ ਨੂੰ ਕੁਲਦੀਪ ਚਮਿਆਰਾ ਵਾਲਾ ਨੇ ਲਿਖਿਆ ਹੈ ਅਤੇ ਅਰਿਘ ਮਿਊੁਜਿਕ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਡਾਇਰੈਕਟਰ ਐਮ ਢਿੱਲੋਂ ਅਤੇ ਵਾਈਰਸ ਫਿਲਮ ਨੇ ਇਸ ਦਾ ਫਿਲਮਾਂਕਣ ਕੀਤਾ ਹੈ। ਐਸ ਪੀ ਰਿਕਾਰਡਸ ਦੀ ਇਸ ਪੇਸ਼ਕਸ਼ ਲਈ ਗਾਇਕ ਜੋੜੀ ਨੇ ਉਂਕਾਰ ਭੰਡਾਰ ਯੂ ਐਸ ਏ, ਕੁਲਵੰਤ ਸਿੰਘ ਹੀਰ ਐਸ ਐਸ ਪੀ ਅਤੇ ਸੁਮਿੱਤ ਕੁਮਾਰ ਯੂੁ ਐਸ ਏ ਦਾ ਧੰਨਵਾਦ ਕੀਤਾ ਹੈ।

Previous articleਨਿਸ਼ਾਨ ਚੌਧਰੀ ਬਸਪਾ ਦਾ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ
Next articleਮਾਸਟਰ ਸਲੀਮ ਦੇ ਟਰੈਕ ‘ਗੁਰੂ ਰਵਿਦਾਸ ਜੀ’ ਮਹਾਪੁਰਸ਼ਾਂ ਕੀਤਾ ਰਿਲੀਜ਼