ਮਹਿਤਪੁਰ ਚੋਂ ਵਿਸ਼ਾਲ ਭਗਵਤੀ ਜਾਗਰਣ 11 ਅਕਤੂਬਰ ਨੂੰ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐੱਨ. ਆਰ. ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 18 ਵਾਂ ਵਿਸ਼ਾਲ ਭਗਵਤੀ ਜਾਗਰਣ 11 ਅਕਤੂਬਰ ਦਿਨ ਮੰਗਲਵਾਰ ਨੂੰ ਕਸਬਾ ਮੁਹੱਲਾ ਮਹਿਤਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਾਗਰਣ ਚੋਂ ਕਲਾਕਾਰ ਅਮਰਿੰਦਰ ਬੌਬੀ, ਨਾਹਰ ਬਰਾਦਰਜ਼, ਐਂਕਰ ਰਣਜੀਤ ਮਾਨ ਪਹੁੰਚਣਗੇ। ਤਾਰਾ ਰਾਣੀ ਦੀ ਕਥਾ ਪਵਨ ਕੁਮਾਰ ਭੋਲਾ ਨੂਰਮਹਿਲ ਵਾਲੇ ਕਰਨਗੇ ਅਤੇ ਮਹਾ ਮਾਈ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਕਮੇਟੀ ਮੈਂਬਰ ਨਿਰਮਲ ਸਿੰਘ ਨਿੰਮਾ, ਲਾਡੀ ਮਠਾੜੂ, ਹੈਪੀ ਕਰਿਆਨਾ, ਹੈਪੀ ਪੰਡਤ, ਮਨੀ ਸੌਖੀ, ਲਾਡੀ ਸੌਖੀ, ਵਿੱਕੀ ਸੌਖੀ, ਗੁਰਮੀਤ ਸੌਖੀ, ਹਰੀਪਾਲ ਜੂਤਲਾ ਤੇ ਸਮੂਹ ਕਸਬਾ ਮੁਹੱਲਾ ਹਾਜ਼ਰ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -98
Next articleਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਤੇ ਸ਼ੋਭਾ ਯਾਤਰਾ ਦਾ ਆਯੋਜਨ