ਬੌਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ

ਕੰਜ਼ਰਵੇਟਿਵ ਪਾਰਟੀ ਦੇ ਆਗੂ ਬੌਰਿਸ ਜੌਹਨਸਨ (55) ਨੇ ਅੱਜ ਅਧਿਕਾਰਤ ਤੌਰ ’ਤੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਜੌਹਨਸਨ ਨੇ ਮਹਾਰਾਣੀ ਐਲਿਜ਼ਬੈੱਥ ਦੋਇਮ ਨਾਲ ਮੁਲਾਕਾਤ ਕੀਤੀ। ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਮੁਤਾਬਕ ਮਹਾਰਾਣੀ ਨੇ ਜੌਹਨਸਨ ਨੂੰ ਨਵੀਂ ਸਰਕਾਰ ਬਣਾਉਣ ਲਈ ਆਖਿਆ ਹੈ।

Previous articleਟੋਕੀਓ ਓਲੰਪਿਕ ਦੇ ਤਗ਼ਮਿਆਂ ਦੀ ਘੁੰਡ ਚੁਕਾਈ
Next articleਤੇਜ਼ ਰਫਤਾਰ ਬੱਸ ਦੁਕਾਨ ’ਚ ਵੜੀ; ਦੁਕਾਨਦਾਰ ਦੀ ਹਾਲਤ ਗੰਭੀਰ