ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਭਰਾ ਦਾ ਦੇਹਾਂਤ

ਨਵੀਂ ਦਿੱਲੀ (ਸਮਾਜ ਵੀਕਲੀ) : ਬਾਲੀਵੁੱਡ ਸਟਾਰ ਅਜੈ ਦੇਵਗਨ ਦੇ ਭਰਾ ਅਨਿਲ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਅਜੇ ਦੇਵਗਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਅਜੈ ਦੇਵਗਨ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਬੀਤੀ ਰਾਤ ਮੈਂ ਆਪਣੇ ਭਰਾ ਅਨਿਲ ਦੇਵਗਨ ਨੂੰ ਗੁਆ ਦਿੱਤਾ। ਉਸ ਦੇ ਅਚਾਨਕ ਦੇਹਾਂਤ ਨੇ ਸਾਡੇ ਪਰਿਵਾਰ ਨੂੰ ਤੋੜ ਦਿੱਤਾ ਹੈ। ਮੈਂ ਹਰ ਰੋਜ਼ ਉਨ੍ਹਾਂ ਦੀ ਮੌਜੂਦਗੀ ਨੂੰ ਮਿਸ ਕਰਾਂਗਾ। ਮਹਾਂਮਾਰੀ ਕਾਰਨ ਅਸੀਂ ਕੋਈ ਨਿਜੀ ਪ੍ਰਾਰਥਨਾ ਸਭਾ ਨਹੀਂ ਕਰ ਰਹੇ ਹਾਂ।’

Previous article‘ਕਾਲੀ ਖੂਹੀ’ ਨੈੱਟਫਲਿਕਸ ’ਤੇ 30 ਅਕਤੂਬਰ ਨੂੰ ਹੋਵੇਗੀ ਰਿਲੀਜ਼
Next articleਬੰਬਈ ਹਾਈ ਕੋਰਟ ਵੱਲੋਂ ਕੰਗਨਾ ਦੀ ਅਪੀਲ ’ਤੇ ਫ਼ੈਸਲਾ ਰਾਖਵਾਂ