ਬਜਟ ਇਜਲਾਸ ਲਈ ਅਕਾਲੀ ਵਿਧਾਇਕਾਂ ਦੀ ਮੁਅੱਤਲੀ ਦਾ ਫੈਸਲਾ ਵਾਪਸ ਲਿਆ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਲੰਘੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਭਾਸ਼ਣ ਦੌਰਾਨ ਸਦਨ ਵਿੱੱਚ ਕੀਤੇ ਹੰਗਾਮੇ ਲਈ ਬਜਟ ਦੇ ਬਾਕੀ ਰਹਿੰਦੇ ਇਜਲਾਸ ਲਈ ਮੁਲਤਵੀ ਕੀਤੇ ਦਸ ਅਕਾਲੀ ਵਿਧਾਇਕਾਂ ਦੀ ਮੁਅੱਤਲੀ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ।

Previous articleਸਿੰਘੂ ਬਾਰਡਰ ’ਤੇ ਐਤਵਾਰ ਰਾਤ ਗੋਲੀ ਚੱਲੀ; ਚੰਡੀਗੜ੍ਹ ਨੰਬਰ ਵਾਲੀ ਕਾਰ ’ਚ ਸਵਾਰ ਚਾਰ ਵਿਅਕਤੀਆਂ ਨੇ ਚਲਾਈਆਂ ਤਿੰਨ ਗੋਲੀਆਂ
Next articleਨਿਆਂਪਾਲਿਕਾ ਦਾ ਮਾਣ ਸਤਿਕਾਰ ਉਸ ਦੇ ਵਕੀਲਾਂ ‘ਹੱਥ’: ਸੁਪਰੀਮ ਕੋਰਟ