ਪੰਜਾਬ: 31 ਨਵੇਂ ਕੇਸਾਂ ਵਿੱਚੋਂ 26 ਹਜ਼ੂਰ ਸਾਹਿਬ ਤੋਂ ਪਰਤਣ ਵਾਲੇ

ਐੱਸਏਐੱਸ ਨਗਰ  (ਸਮਾਜਵੀਕਲੀ) – ਮੁਹਾਲੀ ਜ਼ਿਲ੍ਹੇ ਅੱਜ 11 ਹੋਰ ਕਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ 10 ਸ਼ਰਧਾਲੂ ਸ਼ਾਮਲ ਹਨ, ਜਦੋਂਕਿ ਇਕ ਪੀਜੀਆਈ ਦਾ ਕਰਮਚਾਰੀ ਹੈ।

ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੀਤੀ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 84 ਹੋ ਗਈ ਹੈ।

Previous articleਅਮਰੀਕਾ ਦੇ 35 ਰਾਜਾਂ ਵਿੱਚ ਮੁੜ ਕੰਮ ਸ਼ਰੂ ਹੋਣ ਦੀ ਤਿਆਰੀ
Next articleਯੂਨੀਵਰਸਿਟੀਆਂ ਪ੍ਰੀਖਿਆ ਦਾ ਸਮਾਂ ਤਿੰਨ ਦੀ ਥਾਂ ਦੋ ਘੰਟੇ ਕਰਨ: ਯੂਜੀਸੀ