ਅਮਰੀਕਾ ਦੇ 35 ਰਾਜਾਂ ਵਿੱਚ ਮੁੜ ਕੰਮ ਸ਼ਰੂ ਹੋਣ ਦੀ ਤਿਆਰੀ

ਵਾਸ਼ਿੰਗਟਨ  (ਸਮਾਜਵੀਕਲੀ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਉਣ ਵਾਲੇ ਦਿਨ ਬੇਹਤਰ ਹੋਣ ਦਾ ਭਰੋਸਾ ਦੇਣ ਬਾਅਦ ਅਮਰੀਕਾ ਦੇ 50 ਰਾਜਾਂ ਵਿੱਚ ਘੱਟੋ ਘੱਟ 35 ਰਾਜਾਂ ਨੇ ਕੰਮਕਾਜ ਮੁੜ ਸ਼ੁਰੂ ਕਰਨ ਦੀ ਰਸਮੀ ਯੋਜਨਾ ਤਿਆਰ ਕਰ ਲਈ ਹੈ।

Previous articleਐੱਸਆਈ ਹਰਜੀਤ ਸਿੰਘ ਦਾ ਪਟਿਆਲਾ ਪੁੱਜਣ ’ਤੇ ਸਵਾਗਤ
Next articleਪੰਜਾਬ: 31 ਨਵੇਂ ਕੇਸਾਂ ਵਿੱਚੋਂ 26 ਹਜ਼ੂਰ ਸਾਹਿਬ ਤੋਂ ਪਰਤਣ ਵਾਲੇ