ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 358 ਤੱਕ ਪੁੱਜੀ

ਜਲੰਧਰ  (ਸਮਾਜਵੀਕਲੀ) – ਪੰਜਾਬ ਦੇ ਹੁਸ਼ਿਆਰਪੁਰ, ਲੁਧਿਆਣਾ ਤੇ ਫਰੀਦਕੋਟ ਵਿਚੋਂ ਅੱਜ 16 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਰਾਜ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 358 ਤੱਕ ਪੁੱਜ ਗਈ ਹੈ।