INDIA ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ

ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ

15

ਮੁੰਬਈ  (ਸਮਾਜਵੀਕਲੀ) –ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ ਇਰਫ਼ਾਨ ਖ਼ਾਨ ਦੀ ਅੱਜ ਇਥੇ ਇਕ ਹਸਪਤਾਲ ਵਿੱਚ ਮੌਤ ਹੋ ਗਈ। 54 ਸਾਲਾ ਅਦਾਕਾਰ ਕੈਂਸਰ ਤੋਂ ਪੀੜਤ ਸੀ। ਚਾਰ ਦਿਨ ਪਹਿਲਾਂ ਹੀ ਜੈਪੁਰ ਵਿੱਚ ਉਸ ਦੀ ਮਾਂ ਦਾ ਇੰਤਕਾਲ ਹੋਇਆ ਸੀ। ਇਰਫ਼ਾਨ ਨੂੰ ਬੀਤੇ ਦਿਨ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਫਿਲਮ ਜਗਤ ਦੀਆਂ ਹਸਤੀਆਂ ਨੇ ਇਸ ਮਕਬੂਲ ਅਦਾਕਾਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous article5G smartphone sales to hit 8.4mn units in S. Korea this year
Next articleਪਟਿਆਲਾ ’ਚ ਕਰੋਨਾ ਨਾਲ ਇਕ ਹੋਰ ਮੌਤ