ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹੇ

ਦੇਹਰਾਦੂਨ  (ਸਮਾਜਵੀਕਲੀ) – ਉੱਤਰਾਖੰਡ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਬਾਬਾ ਕੇਦਾਰਨਾਥ ਧਾਮ ਦੇ ਛੇ ਮਹੀਨੇ ਬਾਅਦ ਅੱਜ ਤੜਕੇ ਕਪਾਟ ਖੋਲ੍ਹ ਦਿੱਤੇ ਗਏ। ਇਸ ਮਗਰੋਂ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ। ਇਸ ਮੌਕੇ ਮੰਦਰ ਨੂੰ 10 ਕੁਇੰਟਲ ਫੂਲਾਂ ਨਾਲ ਸਜਾਇਆ ਗਿਆ ਸੀ।

Previous articleਪੰਜਾਬ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 358 ਤੱਕ ਪੁੱਜੀ
Next articleਚੰਡੀਗੜ੍ਹ ਬਣਿਆ ਕਰੋਨਾ ਹੌਟਸਪੌਟ; 7 ਨਵੇਂ ਮਰੀਜ਼ਾਂ ਨਾਲ ਕੁੱਲ ਗਿਣਤੀ ਹੋਈ 66