ਪੰਜਾਬੀਆਂ ਦੇ ਅਸਲੀ ਭਾਈ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਕਿਹਾ ਕਿਸਾਨ ਹਰਿਆਣਾ ਦਿਆਂ ਨੇ ,
ਸਾਡੀਆਂ ਫ਼ਸਲਾਂ ਮਿੱਧ ਕੇ ਆ ਜਾਓ ।
ਜਾਗੇ ਹੋਏ ਹੋ ਤੁਸੀਂ ਜਾਪਦੇ  ,
ਸਾਡੇ ਲੋਕਾਂ ਨੂੰ ਵੀ ਜਗਾ ਜਾਓ  ।
ਸਾਡੇ ‘ ਤੇ ਵੀ ਅਸਰ ਹੈ ਓਨਾ  ,
ਅਸੀਂ ਵੀ ਥੋਡੇ ਨਾਲ਼ ਚੱਲਾਂਗੇ  ।
ਸਾਡਾ ਚਾਹ ਤੇ ਪਾਣੀ ਪੀ ਜਾਓ ,
ਸਾਡੇ ਵੱਲੋਂ ਰੋਟੀ ਖਾ ਜਾਓ  ।
          ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
           ਪੰਜਾਬ 148024
Previous articleचुनावों में क्या वाकई चुनने के लिए कुछ नहीं है?
Next articleਆ ਰਹੇ ਹਾਂ ਦਿੱਲੀਏ ਤੂੰ ਤਿਆਰ ਰਹੀ