ਪਿਛਲੇ ਮਹੀਨੇ ਦਾ ਲੇਖਾ ਜੋਖਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਮਹੀਨੇ ਦੇ ਵਿੱਚ ਭਾਵੇਂ ,
ਅਸਲ ਨਿਸ਼ਾਨਾ ਤਾਂ ‘ਨੀਂ ਪਾਇਆ ।
ਪਰ ਜੋ ਪਾਇਆ ਉਹ ਬਣ ਗਿਆ ਏ,
ਜ਼ਿੰਦਗ਼ੀ ਦਾ ਸਰਮਾਇਆ  ।
ਮਰੀਆਂ ਹੋਈਆਂ ਜ਼ਮੀਰਾਂ ਦੇ ਵਿੱਚ ,
ਪੈ ਗਈ ਜਾਨ ਦੁਬਾਰਾ  ;
ਰੁਲ਼ਦੂ ਹੁਰਾ੍ਂ ਦੇ ਚਿਹਰਿਆਂ ‘ਤੇ ,
ਕੋਈ ਨੂਰ ਅਨੋਖਾ ਆਇਆ ।
           ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             148024
Previous articleਰੋਮੀ ਘੜਾਮੇਂ ਵਾਲਾ 
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਕ੍ਰਿਸਮਿਸ ਦਿਹਾੜਾ ਮਨਾਇਆ