ਪਾਠਕਾਂ ਜੀਓ ਵਾਂਗ ਨਕਾਰ ਦੇਣੈਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਮੀਡੀਆ ਨੂੰ ਅੰਨਦਾਤਿਆਂ ਨਾਲ਼ੋਂ
ਅਪਣੇ ਹਿੱਤ ਪਿਆਰੇ ਹੋ ਗਏ ।
ਸਰਕਾਰੀ ਇਸ਼ਤਿਹਾਰਾਂ ਸਿਰ ‘ਤੇ
ਉੱਚੇ ਮਹਿਲ ਮੁਨਾਰੇ ਹੋ ਗਏ  ।
ਨਾ ਤਾਂ ਨੀਤ ਭਰੀ ਹਾਲੇ ਤੱਕ
ਨਾ ਹੀ ਕੋਈ ਉਮੀਦ ਭਰਨ ਦੀ ;
ਪਤਾ ਲੱਗੂ ਜਦੋਂ ਪਾਠਕਾਂ ਬਾਝੋਂ
ਇੱਕ ਦਿਨ ਬੇ ਸਹਾਰੇ ਹੋ ਗਏ ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਅਸਲੀ ਗੈਂਗ
Next articleਮਾੜੇ ਹਾਕਮ