ਪਹਿਲਾ ਗੋਲਡ ਕਬੱਡੀ ਕੱਪ ਫਤਿਆਬਾਦ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ

ਤਰਨਤਾਰਨ ਕਨੈਡਾ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਤਰਨਤਾਰਨ 2 ਅਪੈ੍ਲ 2021 ਪਹਿਲਾ ਗੋਲਡ ਕਬੱਡੀ ਕੱਪ ਫਤਿਆਬਾਦ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ 1ਲੱਖ ਇਨਾਮ ਦੂਸਰਾ ਇਨਾਮ 75 ਹਜਾਰ  । ਬੇਸਟਾ ਨੂੰ 21-21 ਹਜਾਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਯੰਗ ਕਬੱਡੀ ਕਲੱਬ ਸਰੀ ਕਨੇਡਾ ਵੱਲੋਂ ਰੇਸਮ ਜਾਮਾਰਾਏ ਦਾ 51000 ਹਜਾਰ ਨਾਲ ਵਿਸੇਸ ਸਨਮਾਨ ਕੀਤਾ ਜਾਵੇਗਾ। ਨੀਟੂ ਕੰਗ ਬਿੱਟੂ ਜੋਹਲ ਇੰਦਰਜੀਤ ਰੂਮੀ ਰਾਜ ਪੁਰੇਵਾਲ ਚਰਨਜੀਤ ਡਗਰੂ ਜੋਨਾ ਬਲੀਨਾ ਵੋਲੋ ਦਿੱਤਾ ਜਾ ਰਿਹਾ ਹੈ।
Previous articleਮਿਆਦ ਖਤਮ ਹੋ ਚੁਕੇ ਓ.ਸੀ.ਆਈ ਕਾਰਡ ਦੇ ਨਵੀਨੀਕਰਣ ਦੀ ਤਰੀਕ 31 ਦਸੰਬਰ 2021 ਤਕ ਕੀਤੀ ਜਾਵੇ-ਸਤਨਾਮ ਸਿੰਘ ਚਾਹਲ
Next articleਹੋਲੀ