ਦੇਸ਼ ਵਿੱਚ ਕਰੋਨਾ ਦੇ 61537 ਨਵੇਂ ਕੇਸ; 933 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿੱਚ 61,537 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕਰੋਨਾ ਮਰੀਜ਼ਾਂ ਦੀ ਗਿਣਤੀ 20,88,611 ਤੱਕ ਪਹੁੰਚ ਗਈ। ਬੀਤੇ ਚੌਵੀ ਘੰਟਿਆਂ ਦੌਰਾਨ 933 ਹੋਰ ਮੌਤਾਂ ਕਾਰਨ ਕੁੱਲ ਮਰਨ ਵਾਲਿਆਂ ਦੀ ਗਿਣਤੀ 42,518 ਹੋ ਗਈ ਹੈ।

Previous articleਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਫਲਾਈਟ ਡਾਟਾ ਰਿਕਾਰਡਰ ਲੱਭਿਆ
Next articleਮੁਰਮੂ ਨੇ ਕੈਗ ਵਜੋਂ ਹਲਫ਼ ਲਿਆ; ਅਹੁਦਾ ਸੰਭਾਲਿਆ