ਦੇਸ਼ ’ਚ ਕਰੋਨਾ ਦੇ 41322 ਨਵੇਂ ਮਾਮਲੇ, ਕੁੱਲ ਕੇਸ ਸਾਢੇ 93 ਲੱਖ ਨੂੰ ਟੱਪੇ

ਨਵੀਂ ਦਿੱਲੀ  (ਸਮਾਜ ਵੀਕਲੀ) : ਦੇਸ਼ ਵਿਚ ਇਕ ਹੀ ਦਿਨ ਵਿਚ ਕਰੋਨਾ ਵਾਇਰਸ ਦੇ 41322 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕਰੋਨਾ ਦੇ ਕੁੱਲ ਮਾਮਲੇ 9351109 ਹੋ ਗਏ। ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ 485 ਵਿਅਕਤੀਆਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 136200 ਹੋ ਗਈ ਹੈ।

Previous articleਮੋਦੀ ਨੇ ਅਹਿਮਦਾਬਾਦ ’ਚ ਕਰੋਨਾ ਟੀਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
Next articleਜੰਮੂ ਕਸ਼ਮੀਰ ਡੀਡੀਸੀ ਚੋਣਾਂ: ਪਹਿਲੇ ਗੇੜ ਲਈ ਵੋਟਿੰਗ ਸ਼ੁਰੂ