ਜੰਮੂ ਕਸ਼ਮੀਰ ਡੀਡੀਸੀ ਚੋਣਾਂ: ਪਹਿਲੇ ਗੇੜ ਲਈ ਵੋਟਿੰਗ ਸ਼ੁਰੂ

ਸ੍ਰੀਨਗਰ (ਸਮਾਜ ਵੀਕਲੀ) :ਜੰਮੂ ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਚੋਣਾਂ ਦੇ ਪਹਿਲੇ ਪੜਾਅ ਤਹਿਤ ਅੱਜ ਵੋਟਿੰਗ ਸ਼ੁਰੂ ਹੋ ਗਈ। ਇਸ ਚੋਣ ਵਿਚ ਤਿੰਨ ਧਿਰੀ ਮੁਕਾਬਲਾ ਹੈ। ਮੁੱਖ ਮੁਕਾਬਲਾ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਸਮੇਤ ਕਈ ਮੁੱਖ ਧਾਰਾਵਾਂ ਦੀਆਂ ਪਾਰਟੀਆਂ ਦਾੇਗੁਪਕਰ ਗਠਜੋੜ, ਜੰਮੂ-ਕਸ਼ਮੀਰ ਵਿਚ ਭਾਜਪਾ ਅਤੇ ਸਾਬਕਾ ਵਿੱਤ ਮੰਤਰੀ ਅਲਤਾਫ ਬੁਖਾਰੀ ਦੀ ਪਾਰਟੀ ਵਿਚਾਲੇ ਹੈ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਠੰਢ ਕਾਰਨ ਵੋਟਰ ਘੱਟ ਹੀ ਨਿਕਲ ਰਹੇ ਹਨ। ਵੋਟਾਂ ਲਈ ਅੱਠ ਗੇੜ ਹਨ।

Previous articleਦੇਸ਼ ’ਚ ਕਰੋਨਾ ਦੇ 41322 ਨਵੇਂ ਮਾਮਲੇ, ਕੁੱਲ ਕੇਸ ਸਾਢੇ 93 ਲੱਖ ਨੂੰ ਟੱਪੇ
Next articleਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ