ਬੰਗਲੁਰੂ (ਸਮਾਜਵੀਕਲੀ): ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ, ਸੀਨੀਅਰ ਕਾਂਗਰਸੀ ਅਾਗੂ ਮਲਿਕਅਰੁਜਨ ਖੜਗੇ ਅਤੇ ਦੋ ਭਾਜਪਾ ਊਮੀਦਵਾਰਾਂ ਨੂੰ ਅੱਜ ਕਰਨਾਟਕ ਤੋਂ ਰਾਜ ਸਭਾ ਦੀਆਂ ਚਾਰ ਸੀਟਾਂ ਲਈ ‘ਸਰਬਸਮੰਤੀ’ ਨਾਲ ਚੁਣੇ ਐਲਾਨ ਦਿੱਤਾ ਗਿਆ ਹੈ। ਭਾਜਪਾ ਦੇ ਇਰਾਨਾ ਕਡਾਡੀ ਅਤੇ ਅਸ਼ੋਕ ਗਸਤੀ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਚੋਣ ਲਈ ਕੋਈ ਹੋਰ ਊਮੀਦਵਾਰ ਮੈਦਾਨ ਵਿੱਚ ਨਹੀਂ ਸੀ।
HOME ਦੇਵਗੌੜਾ, ਖੜਗੇ ਅਤੇ ਦੋ ਭਾਜਪਾ ਊਮੀਦਵਾਰ ਸਰਬਸੰਮਤੀ ਨਾਲ ਰਾਜ ਸਭਾ ਮੈਂਬਰ ਚੁਣੇ