(ਸਮਾਜ ਵੀਕਲੀ)
ਔਰਤ ਦਾ ਸੁਭਾਅ
ਜੇ ਮਰਦ ਲਵੇ ਅਪਣਾਅ
ਵਿਸ਼ੇਸ਼ ਤੌਰ ‘ਤੇ ਹਯਾਅ
ਉਹਨੂੰ ਦੇਵਤਾ ਦਵੇ ਬਣਾ
ਪਰ ਜੇ ਮਰਦ ਦਾ ਸਲੀਕਾ
ਖ਼ਾਸਕਰ ਗੁੱਸੇ ਵਾਲ਼ਾ ਤਰੀਕਾ
ਕੋਈ ਔਰਤ ਲਵੇ ਅਪਣਾਅ
ਫਿਰ’ ਨ੍ਹੇਰੀਆਂ ਦਿੰਦੀ ਐ ਲਿਆ
ਫਿਰ ‘ਨ੍ਹੇਰੀਆਂ ਦਿੰਦੀ ਐ ਲਿਆ
ਰਣਬੀਰ ਕੌਰ ਬੱਲ
ਯੂ.ਐੱਸ.ਏ
+15108616871