ਟਿਕਰੀ ਬਾਰਡਰ ’ਤੇ ਮੱਲਣ ਦਾ ਕਿਸਾਨ ਸ਼ਹੀਦ

ਦੋਦਾ (ਸਮਾਜ ਵੀਕਲੀ) : ਇਥੋਂ ਨਾਲ ਦੇ ਪਿੰਡ ਮੱਲਣ ਤੋਂ 19 ਅਪਰੈਲ ਨੂੰ ਕਿਸਾਨ ਅੰਦੋਲਨ ’ਚ ਪੰਜਵੀਂ ਵਾਰ ਦਿੱਲੀ ਗਏ ਵਾਰ ਗਏ ਕਿਸਾਨ ਮਲਕੀਤ ਸਿੰਘ ਪੁੱਤਰ ਨਿਰੰਜਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਦਿੱਲੀ ਦੇ ਟਿਕਰੀ ਬਾਰਡਰ ’ਤੇ ਹੋਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੀਸ਼ਮ ਪਿਤਾਮਾ ਨੇ ਕਿਹਾ: ਮੈਂ ਜ਼ਿੰਦਾ ਹਾਂ
Next articleਪੈਟਰੋਲ ਤੇ ਡੀਜ਼ਲ 25-25 ਪੈਸੇ ਪ੍ਰਤੀ ਲਿਟਰ ਮਹਿੰਗੇ: ਕਈ ਸ਼ਹਿਰਾਂ ’ਚ ਪੈਟਰੋਲ ਨੇ ਸੈਂਕੜਾ ਮਾਰਿਆ