ਭੀਸ਼ਮ ਪਿਤਾਮਾ ਨੇ ਕਿਹਾ: ਮੈਂ ਜ਼ਿੰਦਾ ਹਾਂ

ਮੁੰਬਈ (ਸਮਾਜ ਵੀਕਲੀ) : ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਤੇ ਸ਼ਕਤੀਮਾਨ ਵਰਗੇ ਦਮਦਾਰ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਨੇ ਆਪਣੀ ਮੌਤ ਬਾਰੇ ਅਫਵਾਹਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਜ਼ਿੰਦਾ ਤੇ ਤੰਦਰੁਸਤ ਹਨ। ਦਰਅਸਲ ਅਫਵਾਹ ਸੀ ਕਿ ਖੰਨਾ ਦਾ ਦੇਹਾਂਤ ਹੋ ਗਿਆ ਹੈ। ਅਭਿਨੇਤਾ (62) ਨੇ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ। ਖੰਨਾ ਨੇ ਫੇਸਬੁੱਕ ‘ਤੇ ਛੋਟੀ ਜਿਹੀ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਉਹ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ
Next articleਟਿਕਰੀ ਬਾਰਡਰ ’ਤੇ ਮੱਲਣ ਦਾ ਕਿਸਾਨ ਸ਼ਹੀਦ