ਟਰੰਪ ਵੱਲੋਂ ਕੋਵਿਡ- 19 ਰਾਹਤ ਬਿੱਲ ’ਤੇ ਹਸਤਾਖ਼ਰ ਨਾ ਕਰਨ ਦੇ ਸੰਕੇਤ

ਵਾਸ਼ਿੰਗਟਨ (ਸਮਾਜ ਵੀਕਲੀ):ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਸਦ ਵੱਲੋਂ ਹਾਲ ਹੀ ’ਚ ਪਾਸ ਕੀਤੇ ਗਏ 900 ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦੀ ਨਿਖੇਧੀ ਕਰਦਿਆਂ ਬਿੱਲ ’ਤੇ ਹਸਤਾਖ਼ਰ ਨਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਬੀਤੀ ਰਾਤ ਟਵਿਟਰ ’ਤੇ ਇੱਕ ਵੀਡੀਓ ਸਾਂਝੀ ਕਰ ਕੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ।

Previous articleਫਲੋਰਿਡਾ ਦੀ ਮਹਿਲਾ ਜੇਲ੍ਹ ਕੈਦੀਆਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ’ਚ ਨਾਕਾਮ
Next articleKiren Rijiju flags off ‘Brahmaputra Aamantran Abhiyaan’