ਜੰਗਬਾਜ ਹਾਕਮਾਂ ਨੂੰ

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਕਾਰਨ ਭਾਵੇਂ ਹੋਣ ਕੋਈ ਵੀ ,
ਜੰਗ ਤਬਾਹੀ ਲਿਆਉਂਦੀ ਹੈ .
ਸੁੱਖੀਂ ਸਾਂਦੀ ਵਸਦੇ ਰਸਦੇ ,
ਲੋਕਾਂ ਤਾਈਂ ਰਵਾਉਂਦੀ ਹੈ .
ਜੰਗਾਂ ਦਾ ਹੁਕਮ ਸੁਣਾਵਣ ਵਾਲ਼ੇ ,
ਮਾਵਾਂ ਦੇ ਦੁੱਖ ਨਹੀਂ ਜਾਣਦੇ :
ਪੁੱਤ ਕਿਸੇ ਦਾ ਮਰ ਜਾਏ ਭਾਵੇਂ ,
ਹਰ ਮਾਂ ਸੋਗ ਮਨਾਉਂਦੀ ਹੈ .

ਮੂਲ ਚੰਦ ਸ਼ਰਮਾ .
9914836037

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਲੇ ਚੱਲੀਏ
Next articleUkraine Prez speaks to Modi seeking political support at UNSC