ਗਿਣਿਆ ਮਿੱਥਿਆ ਡਰਾਮਾ

ਮੂਲ ਚੰਦ ਸ਼ਰਮਾ

 

(ਸਮਾਜ ਵੀਕਲੀ)

ਰੁਲ਼ਦੂ ਨੂੰ ਜਿਸ ਗੱਲ ਦਾ ਡਰ ਸੀ ,
ਆਖਰ ਉਹ ਹੀ ਹੋ ਕੇ ਹਟੀ  ।
ਹਾਕਮਾਂ ਦੀ ਜੋ ਨੀਤੀ ਹੁੰਦੀ ਹੈ  ,
ਆਪਣੇ ਬੰਦੇ ਢੋਹ ਕੇ ਹਟੀ  ।
ਹੁਣ ਜਿੰਮੇਂਵਾਰਾਂ ਦੀ ਜਿੰਮੇਂਵਾਰੀ ਵੀ,
ਹੌਲ਼ੀ ਹੌਲ਼ੀ ਹੀ ਨਿੱਤਰੂਗੀ  ;
ਕੀਤੀ ਕਰਾਈ ਵੇਖ ਕੇ ਰੁੜ੍ਦੀ  ,
ਸਿਆਣਪ ਦੀ ਅੱਖ ਰੋ ਕੇ ਹਟੀ  ।
              ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
               148024
Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ
Next articleਗੰਦੀਆਂ ਸਰਕਾਰਾਂ ਦੇ ਗੰਦੇ ਕਾਨੂੰਨ