ਕੱਲ੍ ‘ ਮਨ ਕੀ ਬਾਤ ‘ ਹੈ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੈਨੂੰ ਹਾਕਮ ਅਸੀਂ ਬਣਾਇਆ ,
ਮਨ ਕੀਆਂ ਬਾਤਾਂ ਦੱਸਣ ਲਈ ।
ਜਨਤਾ ਦੇ ਮਨ ਦੀਆ ਬੁੱਝਣ ਤੇ ,
ਸੁਖੀ ਵਸਦਾ ਰੱਖਣ ਲਈ  ।
ਬਾਕੀ ਵੀ ਬਹੁਤ ਜ਼ਰੂਰੀ ਨੇ  ,
ਇੱਕ ਸਭ ਤੋਂ ਵੱਧ ਜ਼ਰੂਰੀ ਹੈ  ;
ਤੇਰਾ ਇੱਕੋ ਇਸ਼ਾਰਾ ਕਾਫ਼ੀ ਹੈ ,
ਸਭ ਅੰਨਦਾਤਿਆਂ ਦੇ ਹੱਸਣ ਲਈ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
                  148024
Previous articleਸਕੂਲੀ ਪੜਾਈ ਤਬਦੀਲੀ ਮੰਗਦੀ ਹੈ, ਤੋਤਾ ਰਟਣਾ ਬੰਦ ਕਰਵਾਓ
Next articleਚੰਗਾ ਲਗਦਾ