ਕਿਸਾਨ ਦੀ ਪੂਜਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਗਾਲ਼ਾਂ ਮਿਲਦੀਆਂ ਨੇ ਸ਼ੈਤਾਨਾਂ ਨੂੰ ,
ਐਪਰ ਸਿਫ਼ਤ ਹੁੰਦੀ ਇਨਸਾਨਾਂ ਦੀ ।
ਭਾਵੇਂ ਗਲ਼ੀ ਮੁਹੱਲਿਆਂ ਦੇ ਮੋੜਾਂ ‘ਤੇ ,
ਗੱਲ ਤੁਰਦੀ ਐ ਧਨਵਾਨਾਂ ਦੀ  ।
ਤਾਂ ਕੀ ਹੋਇਆ ਇੰਨਾ੍ਂ ਦੇ ਚੁਣੇਂ ਹੋਏ ,
ਹਾਕਮ ਨੂੰ ਇਹਨਾਂ ਦੀ ਕਦਰ ਨਹੀਂ ;
ਇੱਕ ਸੂਬਾ ਆਸਾਮ ਹੈ ਮੁਲਕ ਅੰਦਰ ,
ਜਿੱਥੇ ਪੂਜਾ ਹੁੰਦੀ ਕਿਰਸਾਨਾਂ ਦੀ  ।
ਮੂਲ ਚੰਦ ਸ਼ਰਮਾ ਉਰਫ਼
               ਰੁਲ਼ਦੂ ਬੱਕਰੀਆਂ ਵਾਲ਼ਾ .
Previous articleਸੁੰਨੜਵਾਲ ਵਿੱਚ ਸਲਾਨਾ ਛਿੰਝ ਮੇਲਾ 16 ਮਾਰਚ ਨੂੰ :- ਸਰਪੰਚ ਤਰਲੋਚਨ ਸਿੰਘ
Next articleਅੱਕੜ ਬੱਕੜ ਭੰਬੇ-ਭੋ