ਲੋਕਾਂ ਵਿੱਚ ਬੱਲੇ ਬੱਲੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਚਾਹੇ ਜੇਬਾ੍ਂ ਖਾਲੀ ਰਹਿੰਦੀਆਂ ਨੇ
ਅਤੇ ਖਾਲੀ ਖੜਕਦੇ ਗੱਲੇ ਐ  ।
ਐਪਰ ਸੱਚੀ ਗੱਲ ਕਰਨ ਦੀ ਆਦਤ
ਮੁੱਢ ਕਦੀਮੋਂ ਪੱਲੇ ਐ  ।
ਕਦੇ ਰੱਤਾ ਨਹੀਂ ਪ੍ਰਵਾਹ ਕੀਤੀ
ਭਾਵੇਂ ਕਿੱਡਾ ਖੱਬੀ ਖ਼ਾਨ ਹੋਵੇ  ;
ਤਾਹੀਓਂ ਰੁਲ਼ਦੂ ਬੱਕਰੀਆਂ ਵਾਲ਼ੇ ਦੀ
ਸਾਰੇ ਪਿੰਡ ਵਿੱਚ ਬੱਲੇ ਬੱਲੇ ਐ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਯੂਨੀਵਰਸਿਟੀ ਵਿਖੇ ਰੀਵਿਯੂ ਆਫ ਲਿਟਰੇਚਰ ਵਿਸ਼ੇ ਉਪਰ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
Next articleਘਰ