HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਕਾਫ਼ੀ 28/01/2021 ਮਾਹੀ ਸਿੱਧੂ (ਸਮਾਜ ਵੀਕਲੀ) ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਵੇ ਮੈਂ ਇਸ਼ਕ ਚ ਕਮਲੀ ਹੋਈ, ਔਗੁਣ ਭਰਿਆ ਜੀਵਨ ਮੈਂਡਾ ਤੇ ਮੈਂ ਵਿੱਚ ਗੁਣ ਨਾ ਕੋਈ. ਲਾਲ ਕਿਰਮਚੀ ਔਗਣ ਮੈਂਡੇ ਸਾਫ ਨਾ ਹੋਏ ਧੋਇ, ਜੇ ਨਜ਼ਰ ਮੇਹਿਰ ਦੀ ਕਰਦੇ ਕਰ ਖਸਮਾਂ ਤਾਂ ਔਗੜ ਰਹੇ ਨਾ ਕੋਇ। ਮਾਹੀ ਸਿੱਧੂ 9781658131