ਸਮਾਜ ਵੀਕਲੀ ਯੂ ਕੇ-
1936 ਵਿਚ ਰਾਵਲਪਿੰਡੀ ਤੋਂ ਪ੍ਰਕਾਸ਼ਤ ਹੋਣ ਵਾਲੀ ਮਹੀਨਾਵਾਰ ਪਤ੍ਰਿਕਾ “ਬ੍ਰਾਹਮਣ ਗਜ਼ਟ”
ਪ੍ਰਕਾਸ਼ਨ ਦੀ ਤਾਰੀਕ: ਜੁਲਾਈ 1936 ਈਸਵੀ, 1993 ਬਿਕਰਮ ਸੰਮਤ।
ਹੇਠਾਂ ਲਿਖੀ ਉਰਦੂ ਇਬਾਰਤ ਦਾ ਹਿੰਦੀ ਅਨੁਵਾਦ ਕੁਝ ਇਸ ਤਰ੍ਹਾਂ ਆ:
ਕੌਮ ਦਾ ਹੈ ਖੈਰਖ਼ਾਹ ਤੇ ਰਹਨੁਮਾ – “ਬ੍ਰਾਹਮਣ ਗਜ਼ਟ”।
ਕੌਮ ਦੀ ਕਿਸ਼ਤੀ ਦਾ ਏ ਨਾਖੁਦਾ – ਬ੍ਰਾਹਮਣ ਗਜ਼ਟ।
ਗੁਲਸ਼ਨ-ਏ-ਬ੍ਰਾਹਮਣ ਦੀ ਤਰੱਕੀ ਦਾ ਹੈ ਮਦਾਰ,
ਹਰ ਤਰ੍ਹਾਂ ਹੈ ਕੌਮ (ਰਾਸ਼ਟਰ) ਦਾ ਮੁਸ਼ਕਲ ਕੁਸ਼ਾ – “ਬ੍ਰਾਹਮਣ ਗਜ਼ਟ”।
ਸੰਪਾਦਕ ਸੀ ਭਗਤ ਰਾਮ,
ਮੈਨੇਜਰ ਸੀ ਬਾਬੂ ਮੂਲਰਾਜ ਰਾਮਦੇਵ।
ਜਿਹੜੇ ਸੱਜਣ ਉਰਦੂ ਨੂੰ ਪਰਦੇਸੀ ਭਾਸ਼ਾ ਅਤੇ ਆਪਣਾ ਦੁਸ਼ਮਣ ਸਮਝਦੇ ਨੇ,
ਉਹਨਾਂ ਨੂੰ ਇਹ ਫੋਟੋ ਸੰਭਾਲ ਕੇ ਰੱਖ ਲੈਣੀ ਚਾਹੀਦੀ ਆ।
— ਪੇਸ਼ਕਾਰੀ : ਖ਼ਬਰਨਵੀਸ ਯਾਦ ਵਾਹਦ +916284336773



