World ਈਰਾਨ ‘ਚ ਸੰਸਦੀ ਚੋਣ ਲਈ ਨਾਮਜ਼ਦਗੀ ਸ਼ੁਰੂ

ਈਰਾਨ ‘ਚ ਸੰਸਦੀ ਚੋਣ ਲਈ ਨਾਮਜ਼ਦਗੀ ਸ਼ੁਰੂ

ਤਹਿਰਾਨ : ਈਰਾਨ ਵਿਚ ਐਤਵਾਰ ਤੋਂ 208 ਹਲਕਿਆਂ ‘ਚ ਹੋਣ ਵਾਲੀ ਸੰਸਦੀ ਚੋਣ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਕੰਮ ਸ਼ੁਰੂ ਹੋ ਗਿਆ। ਈਰਾਨ ਦੀਆਂ 290 ਸੀਟਾਂ ਵਾਲੀ ਸੰਸਦ ਲਈ 21 ਫਰਵਰੀ ਨੂੰ ਵੋਟਿੰਗ ਕਰਵਾਈ ਜਾਏਗੀ। ਉਮੀਦਵਾਰਾਂ ਦੀ ਚੋਣ ਵਿਚ ਹਿੱਸਾ ਲੈਣ ਦੀ ਪੂਰੀ ਪ੍ਰਕ੍ਰਿਆ ਦੀ ਨਿਗਰਾਨੀ ਦੇਸ਼ ਦੀ ਸੰਵਿਧਾਨਕ ਸੰਸਥਾ ਗਾਰਜੀਅਨ ਕੌਂਸਲ ਵੱਲੋਂ ਕੀਤੀ ਜਾ ਰਹੀ ਹੈ।
Previous articleਤਾਮਿਲਨਾਡੂ ‘ਚ ਬਾਰਿਸ਼ ਕਾਰਨ 15 ਲੋਕਾਂ ਦੀ ਮੌਤ, ਸਰਕਾਰ ਵੱਲੋਂ ਸਾਰਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ
Next articleਇਰਾਕੀ ਸੰਸਦ ਨੇ ਦਿੱਤੀ ਪੀਐੱਮ ਦੇ ਅਸਤੀਫ਼ੇ ਨੂੰ ਮਨਜ਼ੂਰੀ