ਇੰਡੀਗੋ ਏਅਰ ਲਾਇੰਸ ਦੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ

ਲਖਨਊ, ਇੰਡੀਗੋ ਏਅਰ ਲਾਇੰਸ ਦੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਯੂ.ਪੀ ਦੇ ਦੇ ਵਾਰਾਨਸੀ ਹਵਾਈ ਅੱਡੇ ‘ਤੇ ਤਕਨੀਕੀ ਖ਼ਰਾਬੀ ਦੇ ਚੱਲਦਿਆ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਿਕਰਯੋਗ ਹੈ ਕਿ ਇੰਡੀਗੋ ਏਅਰ ਲਾਇੰਸ ਦੀ ਏਅਰਬਸ-320 ਨੀਓ ਜਹਾਜ਼ ਦੁਪਹਿਰ ਨੂੰ 144 ਯਾਤਰੀਆਂ ਨੂੰ ਲੈ ਕੇ ਹੈਦਰਾਬਾਦ ਤੋਂ ਗੋਰਖਪੁਰ ਜਾ ਰਿਹਾ ਸੀ। ਪਰ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਵਾਰਾਨਸੀ ਹਵਾਈ ਅੱਡੇ ‘ਤੇ ਹੀ ਜਹਾਜ਼ ਐਮਰਜੈਂਸੀ ਲੈਡਿੰਗ ਕੀਤੀ ਗਈ।

Previous articleਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੇ ਮੁੜ ਤੋਂ ਮਿਸ਼ਨ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ
Next articleBengal Warriors prevail 42-39 over Puneri Paltan