ਅੱਜ ਬਿਜਲੀ ਬੰਦ ਰਹੇਗੀ 13 ਨੂੰ

ਕੈਪਸ਼ਨ-ਉੱਪ ਮੰਡਲ ਅਫਸਰ ਇੰਜੀ. ਗੁਰਨਾਮ ਸਿੰਘ ਬਾਜਵਾ

ਹੁਸੈਨਪੁਰ, 12 ਅਗਸਤ(ਕੌੜਾ) (ਸਮਾਜ ਵੀਕਲੀ) : ਉਪ ਮੰਡਲ ਦਫ਼ਤਰ ਖੇੜਾ ਦੋਨਾਂ ਵੱਲੋਂ 132ਕੇ.ਵੀ.ਸਬ-ਸਟੇਸ਼ਨ ਖੈੜਾ ਦੋਨਾਂ ਤੋਂ ਚੱਲਦੇ 11 ਕੇ .ਵੀ. ਕੜਾਲ ਕਲਾਂ ਯੂ. ਪੀ. ਐਸ.  ਫੀਡਰ ਦੀਆਂ ਲਾਈਨਾਂ ਦੀ ਮੁਰੰਮਤ ਨੂੰ ਲੈ ਕੇ 13 ਅਗਸਤ ਨੂੰ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਬਿਜਲੀ ਬੰਦ ਰਹੇਗੀ।

ਇਹ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਖੈੜਾ ਦੋਨਾਂ ਇੰਜਨੀਅਰ ਗੁਰਨਾਮ ਸਿੰਘ ਬਾਜਵਾ ਨੇ ਦੱਸਿਆ ਕਿ ਲਾਇਨਾ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 11ਕੇ.ਵੀ ਕੜ੍ਹਾਲ ਕਲਾਂ ਫੀਡਰ ਤੋਂ ਚਲਦੇ ਪਿੰਡ ਐਡਾ ਦੋਨਾਂ ਹੁਸੈਨਪੁਰ, ਆਰ.ਸੀ.ਐੱਫ ਦੀਆਂ ਸਾਰੀਆਂ ਕਲੋਨੀਆਂ , ਢਡੀਆਂਵਾਲਾ , ਕੜਾਲ ਕਲਾਂ, ਕੋਲ ਤਲਵੰਡੀ, ਮਿੱਠਾ , ਕੜਾਲ ਨੌਂ ਅਬਾਦ, ਤੇ ਦੁਰਗਾਪੁਰ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਏਰੀਏ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ 13 ਅਗਸਤ ਦਿਨ ਵੀਰਵਾਰ ਨੂੰ ਬੰਦ ਰਹੇਗੀ।

Previous articleਭਾਰਤ ਦੀ ਸੁਣੋ ਤਰੱਕੀ ਜੀ
Next articleਸਰਕਾਰੀ ਹਾਈ ਸਕੂਲ ਭਾਣੋ ਲੰਗਾ ਦੇ ਵਿਹੜੇ ਵਿੱਚ ਇੰਟਰਲੌਕ ਟਾਇਲ ਲਗਾਉਣ ਦਾ ਕਾਰਜ ਸ਼ੁਰੂ ਕਰਵਾਇਆ